ਸਰਕਾਰੀ ਸੀਨੀਅਰ ਜੈਤੋ ਸਰਜਾ ਗੁਰਦਾਸਪੁਰ ਵਿਖੇ ਚਾਈਲਡ ਵੈਲਫੇਅਰ ਕੋਸਲ ਚੰਡੀਗੜ ਵੱਲੋ ਆਏ ਸਨਮਾਨ ਪੱਤਰ ਨੁੰ ਸੁਮਨਪਰੀਤ ਕੌਰ ਸੌਪਦੇ ਹੋਏ ਪ੍ਰਿੰਸੀਪਲ ਭਾਰਤ ਭੂਸ਼ਨ, ਗੁਰਦੀਸ਼ ਕੌਰ, ਸੰਪੂਰਨ ਸਿੰਘ , ਪਰਮਜੀਤ ਸਿੰਘ ਚੀਮਾਂ , ਰਜਿੰਦਰ ਕੌਰ, ਤੇ ਪਰਮਪਰੀਤ ਸਿੰਘ ਪੀ ਟੀ ਆਈ ।

Comments