ਲਿੰਗਾਰਾ ਯੂਨੀਵਰ ਸਿਟੀ ਕੈਨਡਾ ਤੌ ਡਾਕਟਰਾਂ ਦੀ ਇੱਕ ਟੀਮ ਸਰਕਾਰੀ ਸੀਨੀਅਰ ਸੰਕੈਡਰੀ ਜੈਤੋਸਰਜਾ ਗੁਰਦਾਸਪੁਰ ਪਹੁੰਚੀ , ਰਾਇਲ ਇੰਸਟੀਚਿਊਟ ਦੀ ਮੱਦਦ ਨਾਲ ਸਕੂਲ ਦੇ ਬੱਚਿਆਂ ਨੂੰ ਸਿਹਤ ਸੰਭਾਂਲ ਪ੍ਰਤੀ ਸੁਚੇਤ ਕੀਤਾ ਗਿਆ ਮੁਖ ਮਹਿਮਾਨਾਂ ਵਿਚ ਸੁਖੀ ਗਰੇਵਾਲ ਕੈਨਡਾ, ਹੌਰੀਨ , ਰੀਨਾ, ਰਮਨਦੀਪ ਕੌਰ ਤੇ ਰਾਇਲ ਇੰਸਟੀਚਿਊਟ ਦਾ ਸਮੁਚਾ ਸਟਾਫ ਹਾਜ਼ਰ ਸੀ ,,,,ਤਸਵੀਰ ਨ ਸ ਬਰਨਾਂਲ






























Comments