ਸਮਾਜ ਵਿਚ ਅਸਹਿਣਸ਼ੀਲਤਾ ਤੇ ਗੁੰਡਾ ਗਰਦੀ ਵਿਸ਼ੇ ਤੇ ਗੋਸ਼ਟੀ ਕਰਵਾਈ ਜਿਸ ਵਿਚ ਸ੍ਰੀ ਕਾਹਨ ਸਿੰਘ ਪੰਨੂ ਮੁਖ ਮਹਿਮਾਨ ਤੇ ਤੌਰ ਤੇ ਸਾਮਿਲ ਹੋਏ । ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਂਲਾ ਵਿਖੇ ਕਰਵਾਏ ਪ੍ਰੋਗਰਾਮ ਵਿਚ ਭਾਂਰੀ ਗਿਣਤੀ ਵਿਚ ਪ੍ਰਿੰਸੀਪਲਾਂ , ਲੈਕਚਰਾਰਾਂ ਤੇ ਅਧਿਆਪਕਾਂ ਨੇ ਹਿਸਾ ਲਿਆ































Comments