ਸਰਕਾਰੀ ਸੀ ਸੈ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਪੰਛੀਆਂ ਦੇ ਘਰ ਬਣਾ ਕੇ ਸਕੂਲ ਵਿਖੇ ਲੱਗੇ ਦਰੱਖਤਾ ਤੇ ਟੰਗੇ ਗਏ ਤਾਂ ਜੋ ਪੰਛੀ ਵੀ ਆਪਣੀ ਸੁਖ ਦੀ ਜਿੰਦਗੀ ਜਿਉ ਸਕਣ,,,ਆਉ ਸਾਰੇ ਪੰਛੀਆਂ ਦੀ ਰਾਖੀ ਕਰੀਏ ,,,,








Comments